Latest news – Punjabi

Click here for Free NRI Matrimony Listing App

No items to display at this time.

 


 

Unable to display feed at this time.

 

  • ਖ਼ਾਮੋਸ਼ੀ ਦੀ ਸਿਆਸਤ March 3, 2024
    ਅਰਵਿੰਦਰ ਜੌਹਲ ਹਰ ਵਰ੍ਹੇ 8 ਮਾਰਚ ਦੇ ਦਿਨ ਵੱਡੀਆਂ ਵੱਡੀਆਂ ਗੋਸ਼ਟੀਆਂ ਅਤੇ ਕਾਨਫਰੰਸਾਂ ਕਰ ਕੇ ਔਰਤਾਂ ਦੇ ਹੱਕਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਲੰਮੇ-ਲੰਮੇ ਭਾਸ਼ਨ ਦਿੱਤੇ ਜਾਂਦੇ ਹਨ ਪਰ ਕੀ ਕਦੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਮਾਜ ’ਚ ਔਰਤਾਂ ਦੀ ਸਥਿਤੀ ਵਿੱਚ ਕੋਈ ਹਕੀਕੀ ਤਬਦੀਲੀ ਆਈ ਹੈ? ਸਮਾਜ ਦੇ ਬਹੁਤੇ ਵਰਗਾਂ ਵਿੱਚ [...] The post ਖ਼ਾਮੋਸ਼ੀ ਦੀ ਸਿਆਸਤ appeared first on Punjabi Tribune.
  • ਕਿਸਾਨ, ਐੱਮਐੱਸਪੀ ਅਤੇ ਵਿਸ਼ਵ ਵਪਾਰ ਸੰਸਥਾ March 3, 2024
    ਹਰੀਸ਼ ਜੈਨ ਵਿਸ਼ਵ ਵਪਾਰ ਸੰਸਥਾ ਦੀ ਤੇਰ੍ਹਵੀਂ ਦੋ-ਸਾਲਾ ਮੰਤਰੀ ਪੱਧਰ ਦੀ ਮੀਟਿੰਗ 26 ਫਰਵਰੀ ਨੂੰ ਅਬੂ ਧਾਬੀ ਵਿੱਚ ਸ਼ੁਰੂ ਹੋਈ ਹੈ ਜਿਸ ਵਿੱਚ 1000 ਤੋਂ ਵੱਧ ਡੈਲੀਗੇਸ਼ਨ ਭਾਗ ਲੈ ਰਹੇ ਹਨ (ਐੱਸ ਸੀ 13)। ਕਿਸਾਨਾਂ ਦੀਆਂ ਮੰਗਾਂ ਪ੍ਰਤੀਕਾਤਮਕ ਤੌਰ ’ਤੇ ਵੀ ਅਤੇ ਅਮਲੀ ਪੱਧਰ ’ਤੇ ਵੀ ਵਿਸ਼ਵ ਦੀ ਕਿਸਾਨੀ ਦੀ ਨੁਮਾਇੰਦਗੀ ਕਰਦੀਆਂ ਹਨ। ਵਪਾਰ ਸੰਸਥਾ [...] The post ਕਿਸਾਨ, ਐੱਮਐੱਸਪੀ ਅਤੇ ਵਿਸ਼ਵ ਵਪਾਰ ਸੰਸਥਾ appeared first on Punjabi Tribune. […]
  • ਸੇਵਾਮੁਕਤੀ ਦੀ ‘ਆਜ਼ਾਦੀ’ ਨੂੰ ਕਿੰਝ ਮਾਣੀਏ March 3, 2024
    ਅਵਿਜੀਤ ਪਾਠਕ* ਵਾਹਰਲਾਲ ਨਹਿਰੂ ਯੂਨੀਵਰਸਿਟੀ ’ਚ ਮੈਂ ਤਿੰਨ ਦਹਾਕਿਆਂ ਤੋਂ ਵੀ ਵੱਧ ਅਰਸਾ ਪੜ੍ਹਾਇਆ। ਮੇਰੇ ਕੁਝ ਮਿੱਤਰ, ਰਿਸ਼ਤੇਦਾਰ ਤੇ ਗੁਆਂਢੀ ਹੀ ਨਹੀਂ ਸਗੋਂ ਕਈ ਵਿਦਿਆਰਥੀ ਵੀ ਇਹ ਜਾਣਨ ਲਈ ਉਤਸੁਕ ਰਹਿੰਦੇ ਹਨ ਕਿ ਉੱਥੋਂ ਸੇਵਾਮੁਕਤੀ ਮਗਰੋਂ ਹੁਣ ਮੈਂ ਕੀ ਕਰ ਰਿਹਾ ਹਾਂ। ਉਹ ਇਹ ਜਾਣਨਾ ਚਾਹੁੰਦੇ ਹਨ ਕਿ ਕਿਤੇ ਮੈਂ ‘ਅੱਕ ਥੱਕ’ ਕੇ ਬੈਠ ਤਾਂ [...] The post ਸੇਵਾਮੁਕਤੀ ਦੀ ‘ਆਜ਼ਾਦੀ’ ਨੂੰ ਕਿੰਝ ਮਾਣੀਏ appeared first on Punjabi Trib […]
  • ਯੂਰਪੀ ਅਤੇ ਭਾਰਤੀ ਕਿਸਾਨੀ ਅੰਦੋਲਨਾਂ ਦੀ ਡੂੰਘੀ ਸਾਂਝ March 3, 2024
    ਪ੍ਰੋਫੈਸਰ ਪ੍ਰੀਤਮ ਸਿੰਘ ਵਰਤਮਾਨ ਵਿੱਚ ਕੌਮਾਂਤਰੀ ਪੱਧਰ ’ਤੇ ਚੱਲ ਰਹੇ ਸੰਘਰਸ਼ਾਂ ਵਿੱਚ 2020-21 ਦਾ ਭਾਰਤੀ ਕਿਸਾਨੀ ਸੰਘਰਸ਼ 13 ਮਹੀਨੇ ਚੱਲਿਆ ਜਿਸ ਨੇ ਐਗਰੋ-ਬਿਜ਼ਨਸ ਕਾਰਪੋਰੇਸ਼ਨਾਂ ਦੇ ਖੇਤੀ ਹਥਿਆਉਣ ਤੇ ਕੇਂਦਰ ਦੇ ਕੇਂਦਰੀਕਰਨ ਏਜੰਡੇ ਵਾਲੇ ਤਿੰਨ ਕਾਨੂੰਨਾਂ ਖਿਲਾਫ਼ ਜਿੱਤ ਪ੍ਰਾਪਤ ਕੀਤੀ। ਇਹ ਸੰਘਰਸ਼ ਸ਼ਾਨਦਾਰ ਤਰੀਕੇ ਨਾਲ ਲੜਿਆ ਤੇ ਜਿੱਤਿਆ ਗਿਆ ਸੀ। ਇਸ ਨੇ ਦੁਨੀਆ ਭਰ ਵਿੱਚ ਸਰਮਾਏਦਾਰੀ [...] The post ਯੂਰਪੀ ਅਤੇ ਭਾਰਤੀ ਕਿਸਾਨੀ ਅੰਦੋਲਨਾਂ […]
  • ਮਿਜ਼ੋਰਮ ਸੰਤੋਸ਼ ਟਰਾਫੀ ਦੇ ਕੁਆਰਟਰ ਫਾਈਨਲ ’ਚ March 3, 2024
    ਈਟਾਨਗਰ: ਮਿਜ਼ੋਰਮ ਨੇ ਰੇਲਵੇ ਖ਼ਿਲਾਫ਼ 4-0 ਦੀ ਵੱਡੀ ਜਿੱਤ ਨਾਲ ਅੱਜ ਇੱਥੇ ਸੰਤੋਸ਼ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਆਪਣਾ ਸਥਾਨ ਪੱਕਾ ਕੀਤਾ। ਮਿਜ਼ੋਰਮ ਦਾ ਸਾਹਮਣਾ ਕੇਰਲਾ, ਜਦਕਿ ਮਨੀਪੁਰ ਦਾ ਸਾਹਮਣਾ ਆਸਾਮ ਨਾਲ ਹੋਵੇਗਾ। -ਪੀਟੀਆਈ The post ਮਿਜ਼ੋਰਮ ਸੰਤੋਸ਼ ਟਰਾਫੀ ਦੇ ਕੁਆਰਟਰ ਫਾਈਨਲ ’ਚ appeared first on Punjabi Tribune.